ਜਿਗਰਾ ਤਾਂ ਲੈਜਾ ਗੱਬਰੂਆਂ Jigra Te Laija Gabrua Lyrics In Punjabi – Diljit Dosanjh, Nimrat Khaira

Jigra Te Laija Gabrua lyrics in Punjabi sung by Diljit Dosanjh and Nimrat Khaira. The song is written by Raj Ranjodh and music composed by Tru Skool. Starring Diljit Dosanjh, Nimrat Khaira, Harsimran, Drishtii Garewal, Hardeep Gill and Ravinder Mand.

 “Jigra Te Laija Gabrua” Song Video

“Jigra Te Laija Gabrua” Song Info

Song Name Jigra Te Laija Gabrua
Singer Diljit Dosanjh, Nimrat Khaira
Music Tru Skool
Lyricist Raj Ranjodh
Movie Jodi

Jigra Te Laija Gabrua Lyrics In English

Sajjna Ve Mehngi Pai Gayi
Tere Naal Yaari Ve
Chandra Koi Pind Da Banda
Bhanni Jine Maari Ve
Chandra Koi Pind Da Banda
Bhanni Jine Maari Ve

Ghardeya Ne Ek Naa Manni
Reh Gayi Main Kalli Ve

Jigra Ta, Jigra Ta
Jigra Ta Laija Gabrua
Doli Teri Challi Ve
Jigra Ta Laija Gabrua

Ho Thodde Pind Udd’di Dhood Ni
Pai Gaye Aa Thaare Ni
2-3 fatt Main Vi Khaade
Maare Aa Bahle Aa Ni
2-3 fatt Main Vi Khaade
Maare Aa Bahle Aa Ni

Rafde Naal Jabda Tod Doon
itt Vangu radeya Ni

Narak Aa Nu, Narak Aa Nu
Ho Narak Aa Nu Jayu Jihne
Hatth Tera fadeya Ni
Narak Aa Nu Jayu Jihne

Jehda Tere Supne Lainda
Mar Jau Ya Mud Jau Darda
Jihde Naal Toran Lagge
Suneya Badmashi Karda

Oh Bai Ji Kehnde Thaane
Jittho Oh Khunje Rehnda
Dekhi Na Banda Mar Jaaye
Maari Ve Sayinda Sayinda

Ikko Hi Toku maur Te
Dooja Kise jaeya Ni

Narak Aa Nu (Accha), Narak Aa Nu (Haaye)
Ho Narak Aa Nu Jayu Jihne
Hatth Tera fadeya Ni
Narak Aa Nu Jayu Jihne

Narak Aa Nu, Narak Aa Nu
Ho Narak Aa Nu Jayu Jihne

ਜਿਗਰਾ ਤਾਂ ਲੈਜਾ ਗੱਬਰੂਆਂ Lyrics In Punjabi

ਸੱਜਣ ਵੇ ਮਹਿੰਗੀ ਪੈ ਗਈ
ਤੇਰੇ ਨਾਲ ਯਾਰੀ ਵੇ
ਚੰਦਰ ਕੋਈ ਪਿੰਡ ਦਾ ਬੰਦਾ
ਭਾਣੀ ਜਿੰਨੇ ਮਾਰੀ
ਚੰਦਰ ਕੋਈ ਪਿੰਡ ਦਾ ਬੰਦਾ
ਭਾਣੀ ਜਿੰਨੇ ਮਾਰੀ
ਘਰਦਿਆਂ ਏ ਇੱਕ ਨਾ ਮੰਨੀ
ਰਹਿ ਗਈ ਮੈਂ ਕੱਲੀ ਵੇ

ਜਿਗਰਾ ਤਾਂ, ਜਿਗਰਾ ਤਾਂ
ਜਿਗਰਾ ਤਾਂ ਲੈਜਾ ਗੱਬਰੂਆਂ
ਡੋਲੀ ਤੁਰ ਚੱਲੀ ਵੇ
ਜਿਗਰਾ ਤਾਂ ਲੈਜਾ ਗੱਬਰੂਆਂ

ਹੋ ਥੋਡੇ ਪਿੰਡ ਉੱਡਦੀ ਤੂੜ ਨੀ
ਪੈ ਗਏ ਆ ਠਾਰੇ ਨੀ
ਦੋ ਤਿੰਨ ਫੱਟ ਮੈਂ ਵੀ ਖਾਦੇ
ਮਾਰੇ ਆ ਬਾਹਲੇ ਨੀ
ਦੋ ਤਿੰਨ ਫੱਟ ਮੈਂ ਵੀ ਖਾਦੇ
ਮਾਰੇ ਆ ਬਾਹਲੇ ਨੀ

ਲਾਫੜੇ ਨਾਲ ਜਬੜਾ ਤੌੜ ਦੁ
ਇੱਟ ਵਾਂਗੂ ਰੜਿਆ ਨੀ
ਨਰਕਾਂ ਨੂੰ ਨਰਕਾਂ ਨੂੰ
ਹੋ ਨਰਕਾਂ ਨੂੰ ਜਾਉ
ਜਿੰਨੇ ਹੱਥ ਤੇਰਾ ਫੜਿਆ ਨੀ
ਨਰਕਾਂ ਨੂੰ ਜਾਉ ਜਿੰਨੇ

ਜਿਹੜਾ ਤੇਰਾ ਸੁਫ਼ਨੇ ਲੈਂਦਾ
ਮਰਜੂ ਜਾ ਮੁੜ ਜੁ ਡਰਦਾ
ਜਿਦੇ ਨਾਲ ਤੋਰਨ ਲੱਗੇ
ਸੁਣਿਆ ਬਦਮਾਸ਼ੀ ਕਰਦਾ

ਹੋ ਬਾਈ ਜੀ ਰਹਿੰਦੇ ਠਾਣੇ
ਜਿੱਥੇ ਓ ਪੂੰਝੇ ਬਹਿੰਦਾ
ਵੇਖੀ ਨਾ ਬੰਦਾ ਮਰਕੇ
ਮਾਰੀ ਵੇ ਸਹਿੰਦਾ ਸਹਿੰਦਾ

ਇੱਕੋ ਹੀ ਠੋਕੂ ਮੋਰ ਤੇ
ਦੂਜਾ ਕਿਸੇ ਜਰਿਆ ਨੀ
ਨਰਕਾਂ ਨੂੰ ਅੱਛਾ, ਨਰਕਾਂ ਨੂੰ ਹਾਏ
ਹੋ ਨਰਕਾਂ ਨੂੰ ਜਾਉ
ਜਿੰਨੇ ਹੱਥ ਤੇਰਾ ਫੜਿਆ ਨੀ
ਨਰਕਾਂ ਨੂੰ ਜਾਉ ਜਿੰਨੇ
ਜਿੰਨੇ ਹੱਥ ਤੇਰਾ ਫੜਿਆ ਨੀ
ਨਰਕਾਂ ਨੂੰ ਜਾਉ ਜਿੰਨੇ

Leave a Reply

Your email address will not be published. Required fields are marked *