Kalla Sohna Nai – AKHIL

Mainu Meetha Bahut Pasand Hai (Kalla Sohna Nai) Lyrics:

Kalla Sohna Nai Lyrics: Akhil has sung the soft Punjabi song. MixSingh has produced the music while Babbu has written the lyrics. The music video is directed by Gurinder Bawa featuring Sanjeeda Shaikh opposite the Punjabi singer.

Song Credits :-

Song Details:
Song: Kalla Sohna Nai
Singer: Akhil
Music: MixSingh
Featuring Artists: Sanjeeda Sheikh
Label: Desi Music Factory

 

Kalla Sohna Nai Lyrics

[su_tabs][su_tab title=”Roman English” disabled=”no” anchor=”” url=”” target=”blank” class=””]

Haan haan..

Jo jo tu keh dinne
Hor koyi keh sakda nai
Tu jiddan pange laine
Hor koyi lai sakda nai
Tainu chhad vi sakdi aan
Rakheya kar mera dar ve

Tu kalla hi sohna nai
Zyada na banneya kar ve
Tu kalla hi sohna nai
Zyada na banneya kar ve

Thodi der ch karda haan
Har phone te kehna ae
Ki pardhan mantri ae
Jinna busy tu rehna ae
Busy tu rehna ae

Mainu mitha bohat pasand ae
Kade cake le aaya kar
Kade hath tu phadeya kar
Kade pair dabaya kar

Tere phone ch mere naam
Agge ek dil vi bhar ve

Tu kalla hi sohna nai
Zyada na banneya kar ve
Tu kalla hi sohna nai
Zyada na banneya kar ve
Tu kalla hi sohna nai
Zyada na banneya kar ve

Chaahe pyar naal beshakk
Mere vaal na patteya kar
Gall poori sunneya kar
Vichon na katteya kar
Vichon na katteya kar

Ohna nu hi chauna ae tu
Main teri chat’an kaddiyan ne
Sab nu unfollow kar
Jo taithon umar ch waddiyan ne
Babbu tu banda ban
Tere bina vi jaana sar ve

Tu kalla hi sohna nai
Zyada na banneya kar ve
Tu kalla hi sohna nai
Zyada na banneya kar ve
Tu kalla hi sohna nai
Zyada na banneya kar ve

[/su_tab] [su_tab title=”Translation in English” disabled=”no” anchor=”” url=”” target=”blank” class=””]

Translation in English
ਜੋ-ਜੋ ਤੂੰ ਕਹਿ ਦਿੱਨੈ, ਹੋਰ ਕੋਈ ਕਹਿ ਸਕਦਾ ਨਹੀਂ
Whatever you say, no one else can say
ਤੂੰ ਜਿੱਦਾਂ ਪੰਗੇ ਲੈਨੈ, ਹੋਰ ਕੋਈ ਲੈ ਸਕਦਾ ਨਹੀਂ
No one else can do, like you do fights
ਤੈਨੂੰ ਛੱਡ ਵੀ ਸਕਦੀ ਆਂ, ਰੱਖਿਆ ਕਰ ਮੇਰਾ ਡਰ ਵੇ
I can leave you, you should keep fear of me
ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ
You are not only the beautiful one, don’t be over smart
ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ
You are not only the beautiful one, don’t be over smart
“ਥੋੜ੍ਹੀ ਦੇਰ ‘ਚ ਕਰਦਾ ਹਾਂ,” ਹਰ phone ‘ਤੇ ਕਹਿਨਾ ਏ
“I’ll do it soon,” he says on every phone
ਕੀ ਪ੍ਰਧਾਨ ਮੰਤਰੀ ਏ? ਜਿੰਨਾ busy ਤੂੰ ਰਹਿਨਾ ਏ
Is the Prime Minister? As busy as you live
Busy ਤੂੰ ਰਹਿਨਾ ਏ
You are staying busy
ਮੈਨੂੰ ਮਿੱਠਾ ਬਹੁਤ ਪਸੰਦ ਐ, ਕਦੇ cake ਲਿਆਇਆ ਕਰ
I love sweet, oh, brought cake sometimes
ਕਦੇ ਹੱਥ ਤੂੰ ਫ਼ੜਿਆ ਕਰ, ਕਦੇ ਪੈਰ ਦਬਾਇਆ ਕਰ
Occasionally you should hold my hand, sometimes press my foots
ਤੇਰੇ phone ‘ਚ ਮੇਰੇ ਨਾਮ ਅੱਗੇ ਇਕ ਦਿਲ ਵੀ ਭਰ ਵੇ
Fill a heart before my name on your phone

ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ
— Akhil

ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ
You are not only the beautiful one, don’t be over smart
ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ
You are not only the beautiful one, don’t be over smart
ਤੂੰ ਕੱਲਾ ਹੀ ਸੋਹਣਾ ਨਹੀਂ
You are not only the beautiful one
ਜਾਦਾ ਨਾ ਬਣਿਆ ਕਰ ਵੇ
Don’t be over smart
ਚਾਹੇ ਪਿਆਰ ਨਾਲ ਬੇਸ਼ੱਕ, ਮੇਰੇ ਵਾਲ ਨਾ ਪੱਟਿਆ ਕਰ
Of course without any hesitation ,don’t pull my hair with love
ਗੱਲ ਪੂਰੀ ਸੁਣਿਆ ਕਰ, ਵਿੱਚੋਂ ਨਾ ਕੱਟਿਆ ਕਰ
Listen completely, don’t cut it
ਵਿੱਚੋਂ ਨਾ ਕੱਟਿਆ ਕਰ
Don’t cut it
ਉਹਨਾਂ ਨੂੰ ਹੀ ਚਾਹੁੰਨੈ ਤੂੰ, ਮੈਂ ਤੇਰੀ chat’an ਕੱਢੀਆਂ ਨੇ
You only want them, I read your chats
ਸੱਭ ਨੂੰ unfollow ਕਰ ਜੋ ਤੈਥੋਂ ਉਮਰ ‘ਚ ਵੱਡੀਆਂ ਨੇ
Unfollow all those who are older than you
Babbu, ਤੂੰ ਬੰਦਾ ਬਣ, ਤੇਰੇ ਬਿਨਾਂ ਵੀ ਜਾਣਾ ਸਰ ਵੇ
Babbu, you become a man, I can manage even without you
ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ
You are not only the beautiful one, don’t be over smart
ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ
You are not only the beautiful one, don’t be over smart

[/su_tab][/su_tabs]

Written by Babbu

This is the end of Kalla Sohna Nai song lyrics. If you find any mistake in lyrics of Kalla Sohna Nai Song, please send correct lyrics in comments